top of page
Writer's pictureShamsher singh

Arshdeep (10) won award for wildlife photography


Ten-year-old Arshdeep Singh has won Wildlife Photographer of the Year award for his picture 'Pipe Owls' in the 10-year-and-under age category at Natural History Museum, London. Arshdeep who hails from Jalandhar said he shot the picture in Kapurthala. "I would like to thank my family because without their support this wasn't really possible. Thank you for motivating and supporting me. Special thanks to my grandparents, parents and my sister," Arshdeep said in a Facebook post. Arshdeep would like to become a wildlife photographer and help with conservation. He started taking photos at the age of six and has already had pictures published in magazines and newspapers in India and abroad, says National History Museum website.


10 ਸਾਲਾ ਅਰਸ਼ਦੀਪ ਸਿੰਘ ਨੇ ਨੈਚੁਰਲ ਹਿਸਟਰੀ ਮਿਊਜ਼ੀਅਮ, ਲੰਡਨ ਵਿਖੇ 10 ਸਾਲ ਅਤੇ ਇਸ ਤੋਂ ਘੱਟ ਉਮਰ ਵਰਗ ਵਿੱਚ ਆਪਣੀ ਤਸਵੀਰ ''ਪਾਈਪ ਆਊਲਜ਼'' ਲਈ ਵਾਈਲਡ ਲਾਈਫ ਫੋਟੋਗ੍ਰਾਫਰ ਆਫ ਦਿ ਈਅਰ ਐਵਾਰਡ ਜਿੱਤਿਆ ਹੈ। ਜਲੰਧਰ ਦੇ ਰਹਿਣ ਵਾਲੇ ਅਰਸ਼ਦੀਪ ਨੇ ਦੱਸਿਆ ਕਿ ਉਸ ਨੇ ਇਹ ਤਸਵੀਰ ਕਪੂਰਥਲਾ ਵਿੱਚ ਸ਼ੂਟ ਕੀਤੀ ਹੈ। ਅਰਸ਼ਦੀਪ ਨੇ ਕਿਹਾ, "ਮੈਂ ਆਪਣੇ ਪਰਿਵਾਰ ਦਾ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਉਨ੍ਹਾਂ ਦੇ ਸਮਰਥਨ ਤੋਂ ਬਿਨਾਂ ਇਹ ਅਸਲ ਵਿੱਚ ਸੰਭਵ ਨਹੀਂ ਸੀ। ਮੈਨੂੰ ਪ੍ਰੇਰਿਤ ਕਰਨ ਅਤੇ ਸਮਰਥਨ ਕਰਨ ਲਈ ਤੁਹਾਡਾ ਧੰਨਵਾਦ। ਅਰਸ਼ਦੀਪ ਵਾਈਲਡ ਲਾਈਫ ਫੋਟੋਗ੍ਰਾਫਰ ਬਣਨਾ ਚਾਉਂਦਾ ਹੈ। ਨੈਸ਼ਨਲ ਹਿਸਟਰੀ ਮਿਊਜ਼ੀਅਮ ਦੀ ਵੈੱਬਸਾਈਟ ਮੁਤਾਬਕ, ਉਸਨੇ ਛੇ ਸਾਲ ਦੀ ਉਮਰ ਵਿੱਚ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਪਹਿਲਾਂ ਹੀ ਭਾਰਤ ਅਤੇ ਵਿਦੇਸ਼ਾਂ ਵਿੱਚ ਰਸਾਲਿਆਂ ਅਤੇ ਅਖਬਾਰਾਂ ਵਿੱਚ ਤਸਵੀਰਾਂ ਛਪ ਚੁੱਕੀਆਂ ਹਨ।

6 views

Comments


bottom of page