"Herem" ਗੈਰ ਕੌਮਾਂ ਦੀ ਨਸ਼ਲਕੁਸ਼ੀ ਦੀ ਅਣਸੁਣੀ ਦਾਸਤਾਨ ਤੇ ਪੰਜਾਬ ਦੀ ਹੋਣੀਂ
ਇਹ ਸ਼ਬਦ ਤੁਸੀਂ ਕਦੇ ਵੀ ਬਾਈਬਲ ਨੂੰ ਪੜ੍ਹਨ ਵਾਲਿਆਂ ਤੇ ਉਸਦੇ ਲਾਭ ਦਸਣ ਵਾਲਿਆਂ ਦੇ ਮੂੰਹੋਂ ਨਹੀਂ ਸੁਣੋਗੇ । ਨ ਇਸਦਾ ਅਨੁਵਾਦ ਕਿਸੇ ਹੋਰ ਭਾਸ਼ਾ ਵਿੱਚ ਕੀਤਾ ਜਾਵੇਗਾ...