
When Lord Auckland and His Sister Emily Eden Visited Amritsar
Written By: Michael Raul ਜਦੋਂ ਸਿੱਖ ਰਾਜ ਨਾਲ ਨੇੜਤਾ ਵਧਾਉਣ ਲਈ ਲਾਰਡ ਆਕਲੈਂਡ ਆਪਣੀ ਭੈਣ ਐਮਲੀ ਏਡਨ ਨਾਲ 13 ਦਸੰਬਰ, 1838 ਨੂੰ ਸਤਲੁਜ ਉੱਪਰ ਦੇਸ ਪੰਜਾਬ ਦੇ ਸਭ ਤੋਂ ਅਮੀਰ, ਵਿਕਸਿਤ ਅਤੇ ਵੱਡੇ ਸ਼ਹਿਰ ਅੰਮ੍ਰਿਤਸਰ ਸਾਹਿਬ ਪਹੁੰਚਦੇ ਹਨ – ਬ੍ਰਿਟਿਸ਼ ਇੰਡੀਆ ਹਕੂਮਤ ਦੇ ਗਵਰਨਰ ਜਨਰਲ ਲਾਰਡ ਆਕਲੈਂਡ ਆਪਣੀ ਭੈਣ ਐਮਲੀ ਏਡਨ ਨਾਲ ਕਈ ਦਿਨਾਂ ਬਾਅਦ ਅੰਮ੍ਰਿਤਸਰ ਪਹੁੰਚਦੇ ਹਨ ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਜਾਂਦਾ ਹੈਂ। ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਖੁਦ ਸਾਰਾ ਪ੍ਬੰਧ ਵੇਖਦੇ ਹਨ, ਜਦੋਂ ਉਹ ਅੰਮ੍ਰਿਤਸਰ ਪਹੁੰਚਦੇ ਹਨ ਤਾਂ ਹੈਰਾਨ ਹੁੰਦੇ ਹਨ ਕਿ ਅਜਿਹਾ ਸ਼ਹਿਰ ਤਾਂ ਉਹਨਾਂ ਪੂਰੇ ਰਸਤ